ਮਜ਼ਦੂਰ-ਕਰਮਚਾਰੀ ਵਿਰੋਧੀ ‘ਚਾਰ ਲੇਬਰ ਕੋਡਾਂ’ ਦੇ ਖ਼ਿਲਾਫ਼ ਅਭਿਆਨ– ਸੰਗਰੂਰ, ਪੰਜਾਬ
ਲੇਬਰ ਕੋਡ ਰੱਦ ਕਰਵਾਉਣ ਲਈ ਦੇਸ਼ਵਿਆਪੀ ਅੰਦੋਲਨ ਖੜ੍ਹਾ ਕਰੋ ਅਤੇ ਅਨਿਸ਼ਚਿਤਕਾਲੀ ਆਮ ਹੜਤਾਲ ਲਈ ਇੱਕਜੁੱਟ ਹੋਵੋ!!
ਅੱਜ ਸੰਗਰੂਰ ਦੇ ਬੱਸ ਅੱਡੇ, ਵਰਕਸ਼ਾਪਾਂ ਅਤੇ ਦਫ਼ਤਰਾਂ ਵਿੱਚ ਰੋਡਵੇਜ਼ ਕਰਮਚਾਰੀਆਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦਰਮਿਆਨ ਮਜ਼ਦੂਰ-ਕਰਮਚਾਰੀ ਵਿਰੋਧੀ ਚਾਰ ਲੇਬਰ ਕੋਡਾਂ ਦੇ ਖਿਲਾਫ਼ ਅਭਿਆਨ ਚਲਾਇਆ ਗਿਆ। ਕਰਮਚਾਰੀਆਂ ਨਾਲ਼ ਗੱਲ ਕਰਦਿਆਂ ਦੱਸਿਆ ਗਿਆ ਕਿ ਮੋਦੀ ਸਰਕਾਰ ਵੱਲੋਂ ਲੇਬਰ ਕੋਡ ਲਾਗੂ ਕਰਨਾ ਮਜ਼ਦੂਰਾਂ ਅਤੇ ਕਰਮਚਾਰੀਆਂ ਦੇ ਸਾਰੇ ਹੱਕਾਂ ਦਾ ਕਤਲ ਕਰਨਾ ਹੈ। ਲੜਾਈਆਂ ਰਾਹੀਂ ਹਾਸਲ ਕੀਤੇ ਸਾਡੇ ਸਾਰੇ ਹੱਕਾਂ ‘ਤੇ ਇਹ ਫ਼ਾਸੀਵਾਦੀ ਭਾਜਪਾ ਦਾ ਸਭ ਤੋਂ ਵੱਡਾ ਹਮਲਾ ਹੈ। ਇਹ ਮਜ਼ਦੂਰਾਂ- ਮੁਲਾਜ਼ਮਾਂ ਦੀ ਪੂਰੀ ਮਿਹਨਤਕਸ਼ ਅਬਾਦੀ ਨੂੰ ਗੁਲਾਮ ਬਣਾਉਣ ਦਾ ਇੱਕ ਫ਼ਾਸੀਵਾਦੀ ਸਾਧਨ ਹੈ।
ਹੁਣ ਸਮਾਂ ਆ ਗਿਆ ਹੈ ਕਿ ਭਾਰਤ ਦੇ ਸਾਰੇ ਸੰਗਠਿਤ ਅਤੇ ਗ਼ੈਰ-ਸੰਗਠਿਤ ਮਜ਼ਦੂਰ-ਕਰਮਚਾਰੀ ਇਕੱਠੇ ਹੋ ਕੇ ਲੜਨ। ਫ਼ਾਸੀਵਾਦੀ ਮੋਦੀ ਸਰਕਾਰ ਦੇ ਇਸ ਹਮਲੇ ਦਾ ਜਵਾਬ ਇੱਕਜੁੱਟ ਹੋਕੇ ਦੇਣਾ ਜ਼ਰੂਰੀ ਹੈ। ਇਹ ਸਮਾਂ ਹੈ ਕਿ ਸਾਰੀਆਂ ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਉਦਯੋਗਾਂ/ਪੇਸ਼ਿਆਂ ਦੀਆਂ ਯੂਨੀਅਨਾਂ (ਸਪੱਸ਼ਟ ਤੌਰ ‘ਤੇ ਬੀਐੱਮਐੱਸ ਨੂੰ ਛੱਡ ਕੇ, ਜੋ ਹੁਣ ਵੀ ਸਰਕਾਰ ਦੀ ਸੁਰ ਵਿੱਚ ਸੁਰ ਮਿਲ਼ਾ ਰਹੀ ਹੈ) ਆਪਣੇ ਆਪਸੀ ਮੱਤ-ਭੇਦਾਂ ਨੂੰ ਭੁੱਲ ਕੇ ਇਸਦੇ ਵਿਰੋਧ ਵਿੱਚ ਇਕੱਠੀਆਂ ਹੋਣ। ਸਭ ਨੂੰ ਮਿਲ਼ ਕੇ ਅਨਿਸ਼ਚਿਤ ਸਮੇਂ ਦੀ ਆਮ ਹੜਤਾਲ ਦਾ ਐਲਾਨ ਕਰਨਾ ਚਾਹੀਦਾ ਹੈ ਅਤੇ ਇਹ ਲੇਬਰ ਕੋਡ ਵਾਪਸ ਹੋਣ ਤੱਕ ਇਹ ਹੜਤਾਲ ਜਾਰੀ ਰਹੇ।
ਸਾਰੇ ਕਰਮਚਾਰੀਆਂ ਨੇ ਗੱਲਾਂ ਨਾਲ਼ ਸਹਿਮਤੀ ਜਤਾਈ ਅਤੇ ਆਪਣੀ ਯੂਨੀਅਨ ਵਿੱਚ ਵੀ ਅਨਿਸ਼ਚਿਤਕਾਲੀ ਹੜਤਾਲ ਬਾਰੇ ਗੱਲ ਕਰਨ ਦਾ ਵਾਅਦਾ ਕੀਤਾ।
ਹੁਣ ਨਾ ਸਮਾਂ ਹੈ, ਜੂਝਣਾ ਹੀ ਤੈਅ ਹੈ!
 

‘मज़दूर बिगुल’ की सदस्‍यता लें!

 

वार्षिक सदस्यता - 125 रुपये

पाँच वर्ष की सदस्यता - 625 रुपये

आजीवन सदस्यता - 3000 रुपये

   
ऑनलाइन भुगतान के अतिरिक्‍त आप सदस्‍यता राशि मनीआर्डर से भी भेज सकते हैं या सीधे बैंक खाते में जमा करा सकते हैं। मनीऑर्डर के लिए पताः मज़दूर बिगुल, द्वारा जनचेतना, डी-68, निरालानगर, लखनऊ-226020 बैंक खाते का विवरणः Mazdoor Bigul खाता संख्याः 0762002109003787, IFSC: PUNB0185400 पंजाब नेशनल बैंक, निशातगंज शाखा, लखनऊ

आर्थिक सहयोग भी करें!

 
प्रिय पाठको, आपको बताने की ज़रूरत नहीं है कि ‘मज़दूर बिगुल’ लगातार आर्थिक समस्या के बीच ही निकालना होता है और इसे जारी रखने के लिए हमें आपके सहयोग की ज़रूरत है। अगर आपको इस अख़बार का प्रकाशन ज़रूरी लगता है तो हम आपसे अपील करेंगे कि आप नीचे दिये गए बटन पर क्लिक करके सदस्‍यता के अतिरिक्‍त आर्थिक सहयोग भी करें।
     

Lenin 1बुर्जुआ अख़बार पूँजी की विशाल राशियों के दम पर चलते हैं। मज़दूरों के अख़बार ख़ुद मज़दूरों द्वारा इकट्ठा किये गये पैसे से चलते हैं।

मज़दूरों के महान नेता लेनिन